Close

Football player Arshdeep Singh son of S.Balwant Singh of village Qila Kavi Santokh Singh, Noordi honored by Deputy Commissioner

Publish Date : 14/09/2021

ਪਿੰਡ ਕਿਲਾ ਕਵੀ ਸੰਤੋਖ ਸਿੰਘ, ਨੂਰਦੀ ਦਾ ਫੁੱਟਬਾਲ ਖਿਡਾਰੀ ਅਰਸ਼ਦੀਪ ਸਿੰਘ ਪੁੱਤਰ ਸ. ਬਲਵੰਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ। ਡਿਪਟੀ ਕਮਿਸ਼ਨਰ ਨੇ ਜਿੱਥੇ ਅਰਸ਼ਦੀਪ ਸਿੰਘ ਨੂੰ ਹੋਰ ਅੱਗੇ ਖੇਡਣ ਲਈ ਪ੍ਰੇਰਿਆ ਉਥੇ ਆਪਣੇ ਵੱਲੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਸਾਡੇ ਪਿੰਡਾਂ ਦੇ ਬੱਚਿਆਂ ਵਿਚ ਅਥਾਹ ਜ਼ੋਸ ਹੈ ਅਤੇ ਜੇਕਰ ਉਹ ਇਸ ਨੂੰ ਪਿੰਡਾਂ ਦੇ ਮੈਦਾਨਾਂ ਵਿਚ ਵਰਤਣ, ਤਾਂ ਉਹ ਦੇਸ਼ ਦੇ ਵੱਡੇ ਖਿਡਾਰੀ ਬਣ ਸਕਦੇ ਹਨ।