Close

Manjinder Singh Lalpura, MLA of Khadur Sahib, meeting with G.O.G.

Publish Date : 18/07/2022
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਨਸ਼ੇ ਅਤੇ ਭਿ੍ਰਸ਼ਟਾਚਾਰ ਨੂੰ ਜੜ ਤੋਂ ਖ਼ਤਮ ਕਰਕੇ ਹੀ ਸਾਹ ਲਵਾਂਗੇ : ਵਿਧਾਇਕ ਲਾਲਪੁਰਾ
ਖਡੂਰ ਸਾਹਿਬ ਦੇ ਵਿਖਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ  ਜੀ.ਓ.ਜੀ. ਨਾਲ ਕੀਤੀ ਮੀਟਿੰਗ
 
ਚੋਹਲਾ ਸਾਹਿਬ, 15 ਜੁਲਾਈ ( ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ. ਮਨਜਿੰਦਰ ਸਿੰਘ ਲਾਲਪੁਰਾ  ਵੱਲੋਂ ਜੀ.ਓ.ਜੀ. (ਗਾਰਡੀਅਨ ਆਫ ਗਵਰਨੈਂਸ) ਨਾਲ ਸ਼ਹੀਦ ਸੁੱਚਾ ਸਿੰਘ ਯਾਦਗਾਰੀ ਹਾਲ, ਚੋਹਲਾ ਸਾਹਿਬ ਵਿਖੇ ਮੀਟਿੰਗ ਕਰਕੇ ਉਨ੍ਹਾਂ ਨੂੰ ਅਤੇ ਆਮ ਲੋਕਾਂ ਨੂੰ ਪੇਸ਼ ਆ ਰਹੀ ਆ ਰਹੀਆ ਮੁਸ਼ਕਿਲਾਂ ਸੁਣੀਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਕਰਨਲ ਅਮਰਜੀਤ ਸਿੰਘ ( ਜੀ.ਓ.ਜੀ. ਜਿਲ੍ਹਾ ਹੈਡ ਤਰਨ ਤਾਰਨ) ਦੀ ਅਗਵਾਈ ਹੇਠ ਰੱਖੇ ਗਏ ਪ੍ਰੋਗਰਾਮ ਦੌਰਾਨ ਗਰਾਉਂਡ ਲੈਵਲ ’ਤੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਵਿਧਾਇਕ ਸ੍ਰ. ਮਨਜਿੰਦਰ ਸਿੰਘ ਲਾਲਪੁਰਾ ਨੂੰ ਜਾਣੂ ਕਰਵਾਇਆ ਅਤੇ ਜਿਲ੍ਹਾ ਹੈਡ ਵਲੋਂ ਐਮ.ਐਲ.ਏ. ਲਾਲਪੁਰਾ ਨੂੰ ਭਰੋਸਾ ਦਿਵਾਇਆ ਕਿ ਜੀ.ਓ.ਜੀ. ਨਸ਼ੇ ਅਤੇ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਪਹਿਲਾਂ ਤੋਂ ਤੱਤਪਰ ਹਨ ਅਤੇ ਹੁਣ ਆਪ  ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਿ੍ਰਸ਼ਟਾਚਾਰ ਅਤੇ ਨਸ਼ੇ ਦੇ ਵਗਦੇ 6ਵੇਂ ਦਰਿਆ ਨੂੰ ਖ਼ਤਮ ਕਰਨਗੇ। ਇਸ ਮੌਕੇ ਨਸ਼ੇ ਅਤੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਬੋਲਦਿਆਂ ਵਿਧਾਇਕ ਸ੍ਰ. ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮਾਮਲੇ ਵਿਚ ਬਹੁਤ ਸਖ਼ਤ ਹਦਾਇਤਾਂ ਜਾਰੀ ਕਰ ਚੁੱਕੀ ਹੈ ਅਤੇ ਅਸੀਂ ਇਸ ਨੂੰ ਜੜ ਤੋਂ ਖ਼ਤਮ ਕਰਕੇ ਹੀ ਸਾਹ ਲਵਾਂਗੇ। ਵਿਧਾਇਕ ਸ੍ਰ. ਲਾਲਪੁਰਾ ਨੇ ਜੀ.ਓ.ਜੀ. ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੀ.ਉ.ਜੀ. ਸਰਕਾਰ ਦੇ ਅੱਖਾਂ ਤੇ ਕੰਨ ਹਨ, ਇਹਨਾਂ ਵਲੋਂ ਕੀਤੀ ਜਾ ਰਹੀ ਸੇਵਾ ਤੋਂ ਅਸੀਂ ਕਾਫੀ ਪ੍ਰਭਾਵਿਤ ਹਾਂ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਵੀ ਜੀ.ਓ.ਜੀ. ਇਸੇ ਤਰ੍ਹਾਂ ਆਪਣੀਆਂ ਨਿਰਪੱਖ ਸੇਵਾਵਾਂ ਦਿੰਦੇ ਰਹਿਣਗੇ। । ਇਸ ਮੌਕੇ ’ਤੇ  ਮੇਜਰ ਹਰਦੀਪ ਸਿੰਘ (ਤਹਿਸੀਲ ਹੈਡ ਪੱਟੀ),  ਛੱਤਰਪਾਲ ਸਿੰਘ ( ਜਿਲ੍ਹਾ ਡੀ.ਈ.ਓ. ਤਰਨਤਾਰਨ)  ਕੈਪਟਨ ਮੇਵਾ ਸਿੰਘ (ਤਹਿਸੀਲ ਹੈਡ ਤਰਨਤਾਰਨ), ਕੈਪਟਨ ਪ੍ਰਗਟ ਸਿੰਘ (ਤਹਿਸੀਲ ਹੈਡ ਭਿੱਖੀਵਿੰਡ), ਕੈਪਟਨ ਬਿਕਰਮਜੀਤ ਸਿੰਘ (ਤਹਿਸੀਲ ਹੈਡ ਖਡੂਰ ਸਾਹਿਬ), ਜਿਲ੍ਹਾ ਸੁਪਰੀਡੈਂਟ  ਗੁਰਮੀਤ ਸਿੰਘ, ਜਸਵਿੰਦਰ ਸਿੰਘ, ਤਹਿਸੀਲ ਸੁਪਰੀਡੈਂਟ ਦਿਆਲ ਸਿੰਘ, ਜਸਬੀਰ ਸਿੰਘ , ਮੁਖਤਿਆਰ ਸਿੰਘ ਗੁਰਿੰਦਰ ਸਿੰਘ ਅਤੇ ਹਲਕਾ ਖਡੂਰ ਸਾਹਿਬ ਦੇ ਸਾਰੇ ਜੀ.ਓ.ਜੀ. ਹਾਜਰ ਸਨ।   