Sports Competitions of Block Naushera Pannuan conducted under Khedan Watan Punjab Diyan
Publish Date : 09/09/2024
ਪ੍ਰਕਾਸ਼ਨ ਦੀ ਮਿਤੀ : 09/09/2024
ਖੇਡਾਂ ਵਤਨ ਪੰਜਾਬ ਦੀਆਂ ਅਧੀਨ ਕਰਵਾਏ ਗਏ ਬਲਾਕ ਨੌਸ਼ਹਿਰਾ ਪੰਨੂਆਂ ਦੇ ਖੇਡ ਮੁਕਾਬਲੇ
ਤਰਨ ਤਾਰਨ, 07 ਸਤੰਬਰ :
ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ -3 ਅਧੀਨ ਅੱਜ ਬਲਾਕ ਨੌਸ਼ਹਿਰਾ ਪੰਨੂਆਂ ਦੇ ਖੇਡ ਮੁਕਾਬਲੇ ਸ. ਬਲਵੀਰ ਸਿੰਘ ਸਪੋਰਟਸ ਸਟੇਡੀਅਮ ਵਿਖੇ ਕਰਵਾਏ ਗਏ , ਜਿਸ ਦਾ ਉਦਘਾਟਨ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਸ਼੍ਰੀ ਇਕਬਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸਤਵੰਤ ਕੌਰ ਜਿਲਾ ਖੇਡ ਅਫਸਰ ਅਤੇ ਮੈਡਮ ਕੁਲਵਿੰਦਰ ਕੌਰ, ਪ੍ਰਭਜੀਤ ਕੌਰ ਕਮਲਪ੍ਰੀਤ ਕੌਰ ਕੁਲਵਿੰਦਰ ਸਿੰਘ,ਦਵਿੰਦਰ ਸਿੰਘ ਕੋਚ ਹਾਜ਼ਰ ਸਨ।
ਨਤੀਜੇ:
ਕਬੱਡੀ: (ਲੜਕੇ)
ਅੰਡਰ-17 ਪਹਿਲਾ ਸਥਾਨ: ਬਾਬਾ ਬਂਦਾ ਸਿੰਘ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਦੂਸਰਾ ਸਥਾਨ : ਗ੍ਰਾਮ ਪੰਚਾਇਤ ਦੁਰਗਾਪੁਰ
ਅੰਡਰ-21 ਪਹਿਲਾ ਸਥਾਨ: ਮਾਤਾ ਗੁਜਰੀ ਕਾਲਜ ਸਰਹਾਲੀ ਕਲਾਂ
ਖੋਹ-ਖੋਹ (ਲੜਕੇ)
ਅੰਡਰ-14 ਪਹਿਲਾ ਸਥਾਨ : ਗ੍ਰਾਮ ਪੰਚਾਇਤ ਦੁਰਗਾਪੁਰ ਦੂਸਰਾ ਸਥਾਨ : ਸਰਦਾਰ ਸਿੰਘ ਪਬਲਿਕ ਸਕੂਲ ਜੰਡੋਕੇ
ਅੰਡਰ-17 ਪਹਿਲਾ ਸਥਾਨ: ਲੋਹਕਾ ਦੂਸਰਾ ਸਥਾਨ : ਲਾਲਪੁਰ
ਖੌ-ਖੋ (ਲੜਕੀਆਂ)
ਅੰਡਰ-14 ਪਹਿਲਾ ਸਥਾਨ: ਸਰਦਾਰ ਸਿੰਘ ਪਬਲਿਕ ਸਕੂਲ ਜੰਡੋਕੇ ਦੂਸਰਾ ਸਥਾਨ : ਗ੍ਰਾਮ ਪੰਚਾਇਤ ਦੁਰਗਾਪੁਰ
ਅੰਡਰ-17 ਪਹਿਲਾ ਸਥਾਨ: ਬਾਬਾ ਬਂਦਾ ਸਿੰਘ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ
ਅਥਲੈਟਿਕਸ ਲੰਬੀ ਛਾਲ (ਲੜਕੇ)
ਅੰਡਰ-14 ਪਹਿਲਾ ਸਥਾਨ: ਗੁਰਪ੍ਰੀਤ ਸਿੰਘ ਦੂਸਰਾ ਸਥਾਨ : ਹਜੂਰਾ ਸਿੰਘ ਤੀਸਰਾ ਸ਼ਥਾਨ : ਅਰਸ਼ਦੀਪ ਸਿੰਘ
ਅੰਡਰ-17 ਪਹਿਲਾ ਸਥਾਨ: ਹਰਸਿਮਰਨਜੀਤ ਸਿੰਘਦੂਸਰਾ ਸਥਾਨ : ਅਕਾਸ਼ਦੀਪ ਸਿੰਘ
ਅੰਡਰ-21 ਪਹਿਲਾ ਸਥਾਨ: ਗੁਰਤਾਜ ਸਿੰਘਦੂਸਰਾ ਸਥਾਨ : ਗੁਰਪ੍ਰੀਤ ਸਿੰਘ
ਅਥਲੈਟਿਕਸ ਲੰਬੀ ਛਾਲ (ਲੜਕੀਆਂ)
ਅੰਡਰ-14 ਪਹਿਲਾ ਸਥਾਨ: ਹਰਮਨਦੀਪ ਕੌਰ ਦੂਸਰਾ ਸਥਾਨ : ਰਾਜਬੀਰ ਕੌਰ
ਅੰਡਰ-17 ਪਹਿਲਾ ਸਥਾਨ: ਤਮਨਪ੍ਰੀਤ ਕੌਰ ਦੂਸਰਾ ਸਥਾਨ : ਸੁਖਪ੍ਰੀਤ ਕੌਰ
ਅੰਡਰ-21 ਪਹਿਲਾ ਸਥਾਨ: ਮਨਪ੍ਰੀਤ ਕੌਰ ਦੂਸਰਾ ਸਥਾਨ : ਵਿਸ਼ਮਨਪ੍ਰੀਤ ਕੌਰ
ਸ਼ਾਟਪੁੱਟ ਲੜਕੇ
ਅਥਲੈਟਿਕਸ ਲੰਬੀ ਛਾਲ (ਲੜਕੇ)
ਅੰਡਰ-14 ਪਹਿਲਾ ਸਥਾਨ: ਨਵਦੀਪ ਸਿੰਘ
ਅੰਡਰ-17 ਪਹਿਲਾ ਸਥਾਨ: ਹਰਮਨਬੀਰ ਸਿੰਘਦੂਸਰਾ ਸਥਾਨ : ਜਤਿੰਦਰ ਸਿੰਘਤੀਸਰਾ ਸਥਾਨ: ਜੁਗਰਾਜ ਸਿੰਘ
ਅੰਡਰ-21 ਪਹਿਲਾ ਸਥਾਨ:ਜਸਕਰਨ ਸਿੰਘ ਦੂਸਰਾ ਸਥਾਨ : ਮਨਸਾਹਿਬ ਸਿੰਘ ਤੀਸਰਾ ਸਥਾਨ: ਸਤਬੀਰ ਸਿੰਘ
ਅੰਡਰ-40 ਪਹਿਲਾ ਸਥਾਨ:ਰੋਬਿਨਦੀਪ ਸਿੰਘ ਦੂਸਰਾ ਸਥਾਨ : ਅਕਾਸ਼ਦੀਪ ਸ਼ਿੰਘ
ਲੰਬੀ ਛਾਲ (ਲੜਕੀਆਂੇ)
ਅੰਡਰ-17 ਪਹਿਲਾ ਸਥਾਨ: ਜੈਸਮੀਨ ਕੌਰ ਦੂਸਰਾ ਸਥਾਨ : ਜਸ਼ਨਪ੍ਰੀਤ ਕੌਰ
ਅੰਡਰ-21 ਪਹਿਲਾ ਸਥਾਨ: ਮੁਸਕਾਨਪ੍ਰੀਤ ਕੌਰ ਦੂਸਰਾ ਸਥਾਨ : ਜਸਪ੍ਰੀਤ ਕੌਰ