Our Elders – Our Pride’ event will be held on November 6 at Civil Hospital Tarn Taran – Deputy Commissioner
Published on: 27/10/2023ਸਾਡੇ ਬਜ਼ੁਰਗ – ਸਾਡਾ ਮਾਣ’ ਸਮਾਗਮ 6 ਨਵੰਬਰ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਚ ਹੋਵੇਗਾ- ਡਿਪਟੀ ਕਮਿਸ਼ਨਰ ਸੀਨੀਅਰ ਸਿਟੀਜ਼ਨ ਕਾਰਡ, ਐਨਕਾਂ ਤੇ ਕਈ ਬਿਮਾਰੀਆਂ ਦੀ ਜਾਂਚ ਹੋਵੇਗੀ ਮੌਕੇ ਉਤੇ ਤਰਨਤਾਰਨ, 26 ਅਕਤੂਬਰ ( )-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ‘ਸਾਡੇ ਬਜ਼ੁਰਗ-ਸਾਡਾ ਮਾਣ’ ਮੁਹਿੰਮ ਨੂੰ ਜਿਲ੍ਹੇ ਵਿਚ ਸਰਗਰਮ ਕਰਨ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ […]
MoreThe Deputy Commissioner appreciated the District Sports Officer for the generous arrangements made for the sportsmen in the state level sports
Published on: 27/10/2023ਰਾਜ ਪੱਧਰੀ ਖੇਡਾਂ ਵਿਚ ਖਿਡਾਰੀਆਂ ਲਈ ਕੀਤੇ ਬਾਕਮਾਲ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਖੇਡ ਅਫਸਰ ਦੀ ਕੀਤੀ ਸਰਾਹਨਾ -17 ਤੋਂ 22 ਅਕਤੂਬਰ ਤੱਕ ਤਰਨਤਾਰਨ ਵਿਚ ਕਰਵਾਏ ਗਏ ਸਨ ਰਾਜ ਪੱਧਰੀ ਰੈਸਲਿੰਗ ਮੁਕਾਬਲੇ ਤਰਨਤਾਰਨ, 26 ਅਕਤੂਬਰ ( )-ਹਾਲ ਹੀ ਵਿਚ ਤਰਨਤਾਰਨ ਵਿਖੇ ਕਰਵਾਏ ਗਏ ਰਾਜ ਪੱਧਰੀ ਰੈਸਲਿੰਗ ਮੁਕਾਬਲੇ ਜਿਨਾ ਵਿਚ ਕਰੀਬ 2500 ਦੇ ਕਰੀਬ ਖਿਡਾਰੀਆਂ […]
MoreOn October 28, Punjab Police will conduct a marathon run for awareness against drugs – District Police Chief
Published on: 27/10/202328 ਅਕਤੂਬਰ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਪੰਜਾਬ ਪੁਲਿਸ ਕਰਵਾਏਗੀ ਮੈਰਾਥਨ ਦੌੜ- ਜ਼ਿਲ੍ਹਾ ਪੁਲਿਸ ਮੁਖੀ 500 ਤੋਂ ਦੌੜਾਕ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਦੌੜ ਕੇ ਕਰਨਗੇ ਲੋਕਾਂ ਨੂੰ ਜਾਗਰੂਕ- ਐਸ ਪੀ ਤਰਨਤਾਰਨ, 26 ਅਕਤੂਬਰ ( )-ਇਲਾਕੇ ਵਿਚੋਂ ਨਸ਼ੇ ਦੀ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦਾ ਸਾਥ ਲੈਣ ਵਾਸਤੇ ਪੰਜਾਬ ਪੁਲਿਸ 28 ਅਕਤੂਬਰ ਨੂੰ […]
MoreCreating employment in MGNREGA to prepare the flagship district of the state
Published on: 27/10/2023ਮਗਨਰੇਗਾ ਵਿਚ ਰੋਜਗਾਰ ਪੈਦਾ ਕਰਨ ਵਾਲਾ ਰਾਜ ਦਾ ਮੋਹਰੀ ਜਿਲਾ ਬਣ ਰਿਹਾ -ਰੋਜਾਨਾ 17250 ਬੇਰੋਜ਼ਗਾਰਾਂ ਨੂੰ ਰੋਜਗਾਰ ਦੇਣ ਦਾ ਟੀਚਾ ਤਰਨਤਾਰਨ, , 26 ਅਕਤੂਬਰ : ਤਰਨਤਾਰਨ ਜਿਲ੍ਹਾ ਜੋ ਕਿ ਮਗਨਰੇਗਾ ਸਕੀਮ ਵਿੱਚ ਰੋਜਗਾਰ ਪੈਦਾ ਕਰਨ ਦੇ ਮਸਲੇ ਵਿੱਚ ਕਿਸੇ ਵੇਲੇ 23ਵੇਂ ਨੰਬਰ ਉਤੇ ਸੀ, ਹੁਣ ਮੋਹਰੀ ਜਿਲਾ ਬਣਨ ਵੱਲ ਵਧ ਰਿਹਾ ਹੈ। ਕਿਸੇ ਵੇਲੇ ਤਰਨਤਾਰਨ […]
MoreUnder the IDSP programme, district level training cum workshop was organized regarding vector borne diseases by the health department
Published on: 27/10/2023ਸਿਹਤ ਵਿਭਾਗ ਵਲੋਂ ਆਈ.ਡੀ.ਐਸ.ਪੀ. ਪ੍ਰੋਗਰਾਮ ਅਧੀਨ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਜਿਲ੍ਹਾ ਪੱਧਰੀ ਟਰੇਨਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਤਰਨ ਤਾਰਨ 26 ਅਕਤੂਬਰ : ਸਿਹਤ ਵਿਭਾਗ ਤਰਨਤਾਰਨ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਲਈ ਤੱਤਪਰ ਹੈ। ਇਸੇ ਹੀ ਉਦੇਸ਼ ਦੀ ਪੂਰਤੀ ਲਈ ਅੱਜ ਆਈ.ਡੀ.ਐਸ.ਪੀ ਪੋ੍ਰਗਰਾਮ ਅਧੀਨ ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆ ਹੋਈਆ ਵੈਕਟਰ ਬੋਰਨ […]
MorePlacement Camp is being conducted on 27th October at District Bureau of Employment and Enterprises, Tarn Taran.
Published on: 27/10/2023ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਮਿਤੀ 27 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ ਤਰਨ ਤਾਰਨ 25 ਅਕਤੂਬਰ: ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ(ਵਿ.)-ਕਮ-ਸੀ.ਈ.ੳ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਮਿਤੀ 27ਅਕਤੂਬਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ […]
MoreDeputy commissioner meeting with secretary to improve the performance of cooperative societies
Published on: 25/10/2023ਸਹਿਕਾਰੀ ਸੁਸਾਇਟੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਸੈਕਟਰੀਆ਼ ਨਾਲ ਮੀਟਿੰਗ ਤਰਨਤਾਰਨ, 23 ਅਕਤੂਬਰ ਜਿਲੇ ਦੀਆਂ ਸਹਿਕਾਰੀ ਸੁਸਾਇਟੀਆਂ ਜੋ ਕਿ ਖੇਤੀਬਾੜੀ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ, ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਸਹਿਕਾਰੀ ਸੁਸਾਇਟੀਆਂ ਦੇ ਇੰਸਪੈਕਟਰਾਂ ਅਤੇ ਸੈਕਟਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ। […]
MoreCentral Jail Goindwal Sahib was paid a surprise visit by Hon’ble Madam Priya Sood District and Sessions Judge Tarn Taran.
Published on: 25/10/2023ਮਾਨਯੋਗ ਮੈਡਮ ਪ੍ਰਿਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਨ ਤਾਰਨ, ਜੀ ਵੱਲੋਂ ਸੈਂਟਰਲ ਜੇਲ ਗੋਇੰਦਵਾਲ ਸਾਹਿਬ ਦਾ ਅਚਨਚੇਤ ਦੌਰਾ ਕੀਤਾ ਗਿਆ। ਤਰਨ ਤਾਰਨ : 23 ਅਕਤੂਬਰ ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਮੈਡਮ ਪ੍ਰਤਿਮਾ ਅਰੋੜਾ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ, ਅਤੇ ਸ਼੍ਰੀਮਤੀ ਸ਼ਿਲਪਾ, […]
MoreIdentity document must be attached along with the form to become a voter for Shiromani Committee elections
Published on: 25/10/2023ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਤਰਨਤਾਰਨ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ -12 ਕਿਸਮ ਦੇ ਦਸਤਾਵੇਜ਼ਾਂ ਵਿਚੋਂ ਕੋਈ ਇਕ ਦਸਤਾਵੇਜ਼ ਅਤੇ ਇਕ ਸਵੈ-ਤਸਦੀਕੀ ਰੰਗਦਾਰ ਫ਼ੋਟੋ ਲਗਾਓ ਤਰਨਤਾਰਨ, 23 ਅਕਤੂਬਰ : ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 […]
MoreVotes for Shiromani Gurdwara Parbandhak Committee can be held till November 15 – District Election Officer
Published on: 25/10/202315 ਨਵੰਬਰ ਤੱਕ ਬਣਾਈਆਂ ਜਾ ਸਕਦੀਆਂ ਹਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ – ਜਿਲਾ ਚੋਣ ਅਧਿਕਾਰੀ ਤਰਨਤਾਰਨ, 23 ਅਕਤੂਬਰ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਬਨਾਉਣ ਦਾ ਪ੍ਰੋਗਰਾਮ ਸ਼ੁਰੂ ਹੈ ਅਤੇ 15 ਨਵੰਬਰ ਤੱਕ ਇਸ ਸਬੰਧੀ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ ।ਵੋਟਾ ਬਣਾਉਣ ਦੇ ਚਾਹਵਾਨ ਕੇਸਾਧਾਰੀ […]
More