Admission in 6th class of Jawahar Navodaya Vidyalaya till November 30
Published on: 27/09/2021ਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ, ਜਵਾਹਰ ਨਵੋਦਿਆ ਵਿਦਿਆਲਾ ਦੇ ਛੇਵੀਂ ਜਮਾਤ ਵਿੱਚ ਦਾਖਲੇ 30 ਨਵੰਬਰ ਤੱਕ ਤਰਨਤਾਰਨ 24 ਸਤੰਬਰ ਜਵਾਹਰ ਨਵੋਦਿਆ ਵਿਦਿਆਲਾ ਪ੍ਰਵੇਸ਼ ਪ੍ਰੀਖਿਆ ਕਲਾਸ ਛੇਵੀਂ 2022 ਦੇ ਦਾਖਲੇ ਵਾਸਤੇ ਆਨਲਾਇਨ ਫਾਰਮ www.navodaya.gov.in ਰਾਹੀ ਭਰੇ ਜਾ ਰਹੇ ਹਨ, ਜਿਨਾਂ ਦਾ ਇਮਤਿਹਾਨ 30-4-2022 ਨੂੰ ਹੋਵੇਗਾ। ਪਿ੍ੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸ੍ਰੀ ਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਜਿਲਾ ਤਰਨ ਤਾਰਨ ਵਿੱਚ ਪੰਜਵੀ ਕਲਾਸ […]
MoreDeputy Commissioner inaugurates ‘Flower Valley’ Park on his birthday and invites all officers and staff to take care of the environment
Published on: 27/09/2021ਡਿਪਟੀ ਕਮਿਸ਼ਨਰ ਨੇ ਜਨਮ ਦਿਨ ਮੌਕੇ ਕੀਤਾ ‘ਫਲਾਵਰ ਵੈਲੀ’ ਪਾਰਕ ਦਾ ਉਦਘਾਟਨ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੌਗਿਰਦੇ ਦੀ ਸਾਂਭ-ਸੰਭਾਲ ਕਰਨ ਦਾ ਦਿੱਤਾ ਸੱਦਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਉਪਰ ਦੋ ਹੋਰ ਮੰਜ਼ਿਲਾਂ ਉਸਾਰਨ ਦੀ ਪ੍ਰਵਾਨਗੀ ਮਿਲੀ ਤਰਨਤਾਰਨ, 24 ਸਤੰਬਰ ( )-ਡਿਪਟੀ ਕਮਿਸ਼ਨਰ ਤਰਨਤਾਰਨ ਸ. ਕੁਲਵੰਤ ਸਿਘ ਨੇ ਅੱਜ ਆਪਣਾ ਜਨਮ ਦਿਨ ਅਫਸਰ ਕਾਲੋਨੀ ਵਿਚ ਬਣੇ ‘ਫਲਾਵਰ ਵੈਲੀ’ ਬਟਾਨੀਕਲ ਗਾਰਡਨ ਦਾ ਉਦਘਾਟਨ ਕਰਕੇ ਮਨਾਇਆ। ਸੇਰੋਂ ਖੰਡ […]
MoreCovid vaccine administered to over 22,000 people during vaccination camps – Deputy Commissioner
Published on: 27/09/2021ਵੈਕਸੀਨੇਸ਼ਨ ਕੈਂਪਾਂ ਦੌਰਾਨ 22 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਗਾਈ ਗਈ ਕੋਵਿਡ ਵੈਕਸੀਨ-ਡਿਪਟੀ ਕਮਿਸ਼ਨਰ ਜ਼ਿਲ੍ਹੇ ਵਿੱਚ ਕੋਰੋਨਾ ਦਾ ਟੀਕਾ ਲਗਾਉਣ ਵਾਲਿਆਂ ਦੀ ਗਿਣਤੀ 5 ਲੱਖ ਨੂੰ ਢੁੱਕੀ ਤਰਨ ਤਾਰਨ, 23 ਸਤੰਬਰ : ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 499354 ਲਾਭਪਾਤਰੀਆਂ ਨੂੰ 623532 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ।ਇਹ ਜਾਣਕਾਰੀ ਦਿੰਦਿਆਂ […]
MoreAvailability of digital tools in government schools makes learning process simpler and more efficient – Education Officer
Published on: 27/09/2021ਸਰਕਾਰੀ ਸਕੂਲਾਂ ‘ਚ ਡਿਜੀਟਲ ਸਾਧਨਾਂ ਦੀ ਉਪਲਬਧਤਾ ਨੇ ਸਿੱਖਣ ਪ੍ਰਕਿਰਿਆ ਸਰਲ ਅਤੇ ਪ੍ਰਭਾਵੀ ਬਣਾਈ-ਸਿੱਖਿਆ ਅਧਿਕਾਰੀ ਤਰਨਤਾਰਨ,23 ਸਤੰਬਰ( )-ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਪੱਖੋਂ ਮਿਆਰੀ ਬਣਾਉਣ ਦੇ ਨਾਲ ਨਾਲ ਪੜਾਉਣ ਤਕਨੀਕਾਂ ਪੱਖੋਂ ਵੀ ਸਮਾਰਟ ਬਣਾਇਆ ਗਿਆ ਹੈ।ਸਕੂਲ ਸਿੱਖਿਆ ਵਿਭਾਗ ਵੱਲੋਂ ਸਮਾਰਟ ਸਕੂਲ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਅਤੇ ਬਾਲ […]
MoreDeputy Commissioner inspected offices regarding attendance
Published on: 22/09/2021ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰੀ ਨੂੰ ਲੈ ਕੇ ਦਫਤਰਾਂ ਦੀ ਪੜਤਾਲ 58 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਤਰਨਤਾਰਨ, 21 ਸਤੰਬਰ ( )-ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਾਰੇ ਸਰਕਾਰੀ ਅਧਿਕਾਰੀ ਸਮੇਂ ਸਿਰ ਦਫਤਰ ਪਹੁੰਚ ਕੇ ਲੋਕ ਮਸਲਿਆਂ ਦੀ ਹੱਲ ਲਈ ਸੁਹਰਿਦ ਯਤਨ ਕਰਨ ਦੇ ਦਿੱਤੇ ਗਏ ਨਿਰਦੇਸ਼ ਦੇ ਮੱਦੇਨਜ਼ਰ ਅੱਜ ਸਵੇਰੇ […]
More1403 corona tests conducted today in Tarn Taran district
Published on: 17/09/2021ਤਰਨਤਾਰਨ ਜਿਲੇ ਵਿਚ ਅੱਜ 1403 ਕੋਰੋਨਾ ਟੈਸਟ ਕੀਤੇ ਤਰਨ ਤਾਰਨ, 16 ਸਤੰਬਰ ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਪਤਾ ਲਾਉਣ ਲਈ ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਨਮੂਨੇ ਲਏ ਜਾ ਰਹੇ ਹਨ, ਅੱਜ ਜਿਲ੍ਹੇ ਵਿੱਚ 1403 ਲੋਕਾਂ ਦੇ ਟੈਸਟ ਕੀਤੇ ਗਏ, ਜਿੰਨਾ ਵਿਚੋਂ 509 ਨੈਗੇਟਿਵ ਆਏ ਹਨ ਅਤੇ ਬਾਕੀਆਂ […]
MorePatti became the first city in Punjab to get 100% Corona vaccination
Published on: 17/09/2021ਪੱਟੀ 100 ਫੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਵਧਾਈ- ਪੰਜਾਬ ਲਈ ਪ੍ਰੇਰਨਾ ਸਰੋਤ ਬਣਿਆ ਸ਼ਹਿਰ ਪੱਟੀ ਤਰਨਤਾਰਨ, 16 ਸਤੰਬਰ -ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਖਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜਿਲੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ ਅਤੇ ਇਸ ਜਿਲੇ ਦਾ ਸ਼ਹਿਰ ਪੱਟੀ ਪੰਜਾਬ ਦਾ […]
MoreJawahar Navodaya Vidyalaya Admission to Class IX by 31st October
Published on: 16/09/2021ਜਵਾਹਰ ਨਵੋਦਿਆ ਵਿਦਿਆਲਾ ਦੇ ਨੌਵੀਂ ਜਮਾਤ ਵਿੱਚ ਦਾਖਲੇ 31 ਅਕਤੂਬਰ ਤੱਕ ਤਰਨਤਾਰਨ 15 ਸਤੰਬਰ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਨੋਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਆਨਲਾਇਨ ਫਾਰਮ http://www.nvsadmissionclassnine.in/ ਜਾਂ www.navodaya.gov.in ਰਾਹੀ ਭਰੇ ਜਾ ਰਹੇ ਹਨ, ਜਿਨਾਂ ਦਾ ਇਮਤਿਹਾਨ 09-04-2022 ਨੂੰ ਹੋਵੇਗਾ। ਜਿਹੜੇ ਵਿਦਿਆਰਥੀ ਜਿਲਾ ਤਰਨ ਤਾਰਨ ਵਿੱਚ ਅਠਵੀਂ ਕਲਾਸ ਵਿੱਚ ਸ਼ੈਸਨ 2021-22 ਵਿੱਚ ਸਰਕਾਰੀ ਜਾਂ ਮਾਨਤਾ […]
MoreTeams formed across the district to prevent burning of straw – Deputy Commissioner
Published on: 16/09/2021ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜਿਲ੍ਹੇ ਭਰ ਵਿੱਚ ਟੀਮਾਂ ਗਠਿਤ ਸੂਪਰਸੀਡਰ ਰਾਂਹੀ ਕਣਕ ਦੀ ਬਿਜਾਈ ਕਰਨ ਨੂੰ ਦਿੱਤੀ ਜਾਵੇ- ਡਿਪਟੀ ਕਮਿਸ਼ਨਰ ਤਰਨਤਾਰਨ, 15ਸਤੰਬਰ ਜਿਲ੍ਹੇ ਵਿੱਚ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜਿੱਥੇ ਖੇਤੀਬਾੜੀ ਵਿਭਾਗ ਦੀ ਅਗਵਾਈ ਹੇਠ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਉਥੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ […]
MoreSessions Judge Mrs. Priya Sood visited the Sub Jail, Patti and inspected the detainees and prisoners. Heard the difficulties
Published on: 15/09/2021ਸੈਸ਼ਨਜ਼ ਜੱਜ ਸ਼੍ਰੀਮਤੀ ਪ੍ਰਿਆ ਸੂਦ ਵੱਲੋਂ ਸਬ ਜੇਲ੍ਹ, ਪੱਟੀ ਦਾ ਦੌਰਾ ਕੀਤਾ ਅਤੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਤਰਨਤਾਰਨ 14 ਸਤੰਬਰਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹਾ ਕਚਿਹਰੀਆਂ, ਤਰਨ ਤਾਰਨ ਜੀ ਦੇ ਨਾਲ ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀ.ਡਵੀ.)/ਸੀ.ਜੇ.ਐਮ-ਕਮ- ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਸ਼੍ਰੀ ਰਾਜੇਸ਼ […]
More