Press Note
Seven government schools won the Best School Award, bringing glory to Tarn Taran district at the Punjab level.
Published on: 10/03/2025ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ ਸੱਤ ਸਰਕਾਰੀ ਸਕੂਲਾਂ ਨੇ ਉੱਤਮ ਸਕੂਲ ਪੁਰਸਕਾਰ ਜਿੱਤ ਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਮ ਪੰਜਾਬ ਪੱਧਰ ਤੇ ਚਮਕਾਇਆ ਤਰਨ ਤਾਰਨ, 08 ਮਾਰਚ ਰਾਜ ਦੇ ਉੱਤਮ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਬੈਸਟ ਸਕੂਲ ਅਵਾਰਡ ਸਮਾਰੋਹ ਮਿਤੀ 07 ਮਾਰਚ ਨੂੰ ਮਿਊਂਸੀਪਲ ਭਵਨ, ਸੈਕਟਰ 35 ਏ […]
A country whose women are empowered will be stronger – S. Manjinder Singh Lalpura
Published on: 10/03/2025ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ ਜਿਸ ਦੇਸ਼ ਦੀ ਔਰਤ ਸ਼ਸ਼ਕਤ ਹੋਵੇਗੀ, ਉਹ ਦੇਸ਼ ਉਨ੍ਹਾਂ ਹੀ ਮਜਬੂਤ ਹੋਵੇਗਾ-ਸ. ਮਨਜਿੰਦਰ ਸਿੰਘ ਲਾਲਪੁਰਾ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਔਰਤਾਂ ਦੀ ਸਿਹਤ ਤੇ ਰੋਜ਼ਗਾਰ ਲਈ ਲਗਾਏ ਗਏ ਮੈਗਾ ਕੈਂਪ ਦੌਰਾਨ ਵਿਧਾਇਕ ਸ. ਮਨਜਿੰਦਰ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਜਿਲ੍ਹੇ ਦੀਆਂ ਹੋਣਹਾਰ ਬੇਟੀਆਂ ਅਤੇ […]
Abhimanyu IAS Institute will provide PCS education absolutely free with the special support
Published on: 07/03/2025ਹਲਕਾ ਖਡੂਰ ਸਾਹਿਬ ਤੋਂ ਐਮਐਲਏ ਸੀ੍ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵਿਸ਼ੇਸ਼ ਉਪਰਾਲਾ ਅਭਿਮਨਿਊ ਆਈ. ਏ. ਐੱਸ. ਇੰਸਟੀਚਿਊਟ ਦ੍ ਖਾਸ ਸਹਿਯੋਗ ਨਾਲ ਪੀਸੀਐਸ ਦੀ ਪੜ੍ਹਾਈ ਕਰਵਾਈ ਜਾਵੇਗੀ ਬਿਲਕੁਲ ਮੁਫਤ ਤਰਨ ਤਾਰਨ, 06 ਮਾਰਚ : ਹਲਕਾ ਖਡੂਰ ਸਾਹਿਬ ਤੋਂ ਐਮਐਲਏ ਸੀ੍ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਜਿਲਾ ਤਰਨ ਤਾਰਨ ਦੇ ਆਰਥਿਕ ਤੌਰ ‘ਤੇ ਕਮਜ਼ੋਰ ਬੱਚਿਆਂ ਲਈ ਇੱਕ ਵਿਸ਼ੇਸ਼ […]
Registered construction workers along with family members eligible to get free medical assistance up to Rs. 5 lakh – Manjinder Singh Lalpura
Published on: 07/03/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਰਜਿਸਟਰਡ ਉਸਾਰੀ ਕਿਰਤੀ ਪਰਿਵਾਰਕ ਮੈਂਬਰਾਂ ਸਮੇਤ 5 ਲੱਖ ਰੁਪਏ ਤੱਕ ਦੀ ਮੁਫ਼ਤ ਮੈਡੀਕਲ ਸਹਾਇਤਾ ਲੈਣ ਦੇ ਯੋਗ-ਸੀ੍ ਮਨਜਿੰਦਰ ਸਿੰਘ ਲਾਲਪੁਰਾ ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਕਿਰਤੀ ਕਿਸੇ ਵੀ ਸਰਕਾਰੀ ਹਸਪਤਾਲ ‘ਚੋਂ ਬਣਾ ਸਕਦੇ ਨੇ ਆਯੂਸ਼ਮਾਨ ਕਾਰਡ ਤਰਨ ਤਾਰਨ, 06 ਮਾਰਚ : ਮੁੱਖ ਮੰਤਰੀ […]
Sarpanch, Numdar and Councilor will verify the applications online – Deputy Commissioner
Published on: 06/03/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਤਰਨ ਤਾਰਨ ਸਰਪੰਚ, ਨੰਬਰਦਾਰ ਅਤੇ ਕੌਂਸਲਰ ਆਨਲਾਈਨ ਤਸਦੀਕ ਕਰਨਗੇ ਅਰਜ਼ੀਆਂ-ਡਿਪਟੀ ਕਮਿਸ਼ਨਰ ਤਰਨ ਤਾਰਨ , 05 ਮਾਰਚ : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਰਪੰਚ, ਨੰਬਰਦਾਰ ਅਤੇ ਮਿਉਂਸਪਲ ਕੌਂਸਲਰ (ਐਮ. ਸੀਜ਼) ਵੱਖ-ਵੱਖ ਸਰਟੀਫਿਕੇਟਾਂ ਲਈ ਅਰਜ਼ੀਆਂ ਦੀ ਆਨਲਾਈਨ ਤਸਦੀਕ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. […]
Yudh Nashian Virudh – Tarn Taran Sets Sights on Becoming Punjab’s First Drug-Free District: Harpal Singh Cheema
Published on: 06/03/2025ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਯੁੱਧ ਨਸ਼ਿਆਂ ਵਿਰੁੱਧ – ਤਰਨਤਾਰਨ ਨੇ ਮਿਥਿਆ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਨ ਦਾ ਟੀਚਾ: ਹਰਪਾਲ ਸਿੰਘ ਚੀਮਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਲੋਕਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਦਿੱਤੇ ਨਿਰਦੇਸ਼ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ, ਅਤੇ […]
Please take the trouble to bring the yellow identity card issued by the department.
Published on: 06/03/2025ਬੇਨਤੀ ਹੈ ਕਿ ਮਿਤੀ 05 ਮਾਰਚ, 2025 ਨੂੰ ਸਵੇਰੇ 10 :15 ਵਜੇ ਪੇਂਡੂ ਵਿਕਾਸ ਭਵਨ, ਤਰਨ ਤਾਰਨ ਵਿਖੇ ਸ੍ਰੀ ਹਰਪਾਲ ਸਿੰਘ ਚੀਮਾ ਮਾਨਯੋਗ ਕੈਬਨਿਟ ਮੰਤਰੀ, ਪੰਜਾਬ, “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚ ਰਹੇ ਹਨ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਨਗੇ। ਕਿਰਪਾ ਕਰਕੇ ਮੀਡੀਆ ਕਵਰੇਜ਼ ਕਰਨ ਦੀ ਕਿਰਪਾਲਤਾ ਕਰਨੀ […]
Mrs. Palwinder Kaur, an independent candidate from Ward No. 03 of Municipal Council Tarn Taran, was the winner
Published on: 06/03/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 03 ਤੋਂ ਆਜ਼ਾਦ ਉਮੀਦਵਾਰ ਸ਼੍ਰੀਮਤੀ ਪਲਵਿੰਦਰ ਕੌਰ ਜੇਤੂ ਰਹੀ ਰੀਪੋਲ ਦੌਰਾਨ ਕੁੱਲ 52.47 ਫ਼ੀਸਦੀ ਵੋਟਾਂ ਹੋਈਆਂ ਪੋਲ ਤਰਨ ਤਾਰਨ, 04 ਮਾਰਚ : ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 03 (ਬੂਥ ਨੰਬਰ 5, 6 ਅਤੇ 7) ਦੀ ਰੀਪੋਲ ਅੱਜ ਪੂਰੇ ਅਮਨ-ਅਮਾਨ […]
The health institutions were honored with NQAS and Kaya-Kalpa awards
Published on: 06/03/2025ਸਿਹਤ ਸੰਸਥਾਵਾਂ ਨੂੰ ਐਨ.ਕੁ.ਐ.ਐਸ ਅਤੇ ਕਾਇਆ-ਕਲਪ ਅਵਾਰਡ ਨਾਲ ਸਨਮਾਨਿਆ ਗਿਆ ਤਰਨ ਤਾਰਨ, ਮਾਰਚ 4 ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ (ਐਨ.ਕੁ.ਐ.ਐਸ) ਦੇ ਮਾਪਡੰਡਾਂ ਨੂੰ ਪੂਰੇ ਕਰਦੇ ਜ਼ਿਲੇ ਦੇ ਆਯੂਸ਼ਮਾਨ ਅਰੋਗਯਾ ਕੇਂਦਰਾਂ ਨੂੰ ਜ਼ਿਲਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ […]
P. S. P. C. L./P. S. T. C. L. Holiday declared on March 04 in the office complex
Published on: 06/03/2025ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਵਾਰਡ ਨੰਬਰ. 3 ਦੇ ਬੂਥ ਨੰਬਰ 6 ਅਤੇ 7 ਪੀ. ਐਸ. ਪੀ. ਸੀ. ਐਲ./ਪੀ. ਐਸ. ਟੀ. ਸੀ. ਐਲ. ਦੇ ਦਫਤਰੀ ਕੰਪਲੈਕਸ ਵਿੱਚ 04 ਮਾਰਚ ਨੂੰ ਘੋਸ਼ਿਤ ਕੀਤੀ ਗਈ ਛੁੱਟੀ ਤਰਨ ਤਾਰਨ, 03 ਮਾਰਚ: ਰਾਜ ਚੋਣ ਕਮਿਸ਼ਨ ਪੰਜਾਬ ਅਨੁਸਾਰ ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ […]